Chandigarh 29November23*paid obeisance at Sri Guru Singh Sabha Gurudwara Sector 37C Chandigarh and donated One Air Conditioner
Sardar Ramnik Singh Maan Ji, General Secretary Haryana Gurudwara Management Committee, with his family paid obeisance at Sri Guru Singh Sabha Gurudwara Sector 37C Chandigarh and donated One Air Conditioner for Gurudwara. The Management Committee of Sri Guru Singh Sabha Sector 37 C honored Sardar Ramnik Singh Maan Ji and his family.
May Wahe Guru bless the Family.
Balwinder Singh Multani
President
Sri Guru Singh Sabha Gurudwara Sector 37C Chandigarh
9463743086
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਰਮਨੀਕ ਸਿੰਘ ਮਾਨ ਜੀ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸੈਕਟਰ 37 ਸੀ ਚੰਡੀਗੜ੍ਹ ਵਿਖੇ ਮੱਥਾ ਟੇਕਿਆ ਅਤੇ ਗੁਰਦੁਆਰਾ ਸਾਹਿਬ ਲਈ ਇਕ ਏਅਰ ਕੰਡੀਸ਼ਨਰ ਦਾਨ ਕੀਤਾ। ਸ੍ਰੀ ਗੁਰੂ ਸਿੰਘ ਸਭਾ ਸੈਕਟਰ 37 ਸੀ ਦੀ ਪ੍ਰਬੰਧਕ ਕਮੇਟੀ ਨੇ ਸਰਦਾਰ ਰਮਨੀਕ ਸਿੰਘ ਮਾਨ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ।
ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ।
ਬਲਵਿੰਦਰ ਸਿੰਘ ਮੁਲਤਾਨੀ
ਪ੍ਰਧਾਨ
ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸੈਕਟਰ 37 ਸੀ ਚੰਡੀਗੜ੍ਹ
9463743086
More Stories
मोतिहारी27अप्रैल25*कटहा के मुखिया अफताब आलम के पुत्री के शादी में बर वधु को आशीर्वाद देने पहुंचे,
कानपुर27अप्रैल25 विकास प्राधिकरण शहर का सबसे बड़ा भ्रष्टाचार का स्टेशन*
गाजियाबाद 27अप्रैल25 एक मुस्लिम व्यापारी का बयान*